ਹੜੱਪਾ. ਹੜੱਪਾ ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ. ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ. ਵਿਦਵਾਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੀਜ਼ਾਂ ਈਸਾ ਦੇ ਜਨਮ ਤੋਂ 3000 ਸਾਲ ਪਹਿਲਾਂ ਦੀਆਂ ਹਨ.