ਤੁਗਲਕ ਵੰਸ਼

ਤੁਗਲਕ ਵੰਸ਼. تغلق
ਗਯਾਸੁੱਦੀਨ ਤੁਗਲਕ. ਸਨ 1321 ਤੋਂ 1325. ਇਹ ਗਯਾਸੁੱਦੀਨ ਬਲਬਨ ਦੇ ਤੁਗਲਕ ਗੁਲਾਮ ਦਾ ਬੇਟਾ ਇੱਕ ਹਿੰਦੂ ਇਸਤ੍ਰੀ ਦੇ ਪੇਟੋਂ ਸੀ. ਇਸ ਦਾ ਨਾਉਂ ਗਾਜੀ ਮਲਿਕ ਸੀ. ਇਹ ਪੰਜਾਬ ਦਾ ਸੂਬੇਦਾਰ ਸੀ. ਤੁਗਲਕ ਵੰਸ਼ ਦੀ ਬਾਦਸ਼ਾਹਤ ਇਸ ਨੇ ਕਾਇਮ ਕੀਤੀ.
ਮੁਹੰਮਦਸ਼ਾਹ ਤੁਗਲਕ. ਸਨ 1325 ਤੋਂ 1351. ਇਹ ਗਯਾਸੁੱਦੀਨ ਤੁਗਲਕ ਦਾ ਵਡਾ ਬੇਟਾ ਸੀ. ਇਹ ਆਪਣੇ ਬਾਪ ਨੂੰ ਮਾਰਕੇ ਤਖਤ ਤੇ ਬੈਠਾ.
ਫੀਰੋਜ਼ਸ਼ਾਹ ਤੁਗਲਕ. ਸਨ 1351 ਤੋਂ 1388. ਇਹ ਮੁਹੰਮਦਸ਼ਾਹ ਤੁਗਲਕ ਦਾ ਚਚੇਰਾ ਭਾਈ ਸੀ.


system wymiany linków system wymiany linków wymiana linkami wymiana linkami tanie kredyty gotówkowe kreatyna Plaza 3 star hotel Los Angeles krynica noclegi Sejm Tyk