|
|
ਖੇਤੀ ਇੰਜੀਨਅਰਿੰਗਖੇਤੀ ਇੰਜੀਨੀਅਰ ਵਿਗਿਆਨਕ ਨਿਯਮਾਂ ਦੀ ਵਰਤੋਂ ਕਰਕ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਉਤਪਾਦਨ ਵਿਚ ਵਾਧਾ ਕਰਦਾ ਹੈ। ਉਹ ਖੇਤੀ ਦੀਆਂ ਪੁਰਾਣੀਆਂ ਧਾਰਨਾਵਾਂ ਤੋੜ ਕੇ ਉਨ੍ਹਾਂ ਵਿਚ ਤਬਦੀਲੀ ਕਰਦਾ ਹੈ, ਸਸਤਾ ਅਤੇ ਵਧੀਆ ਉਤਪਾਦਨ ਤਿਆਰ ਕਰਨ ਵਿਚ ਕਿਸਾਨਾਂ ਦੀ ਮਦਦ ਕਰਦਾ ਹੈ। ਉਸ ਨੂੰ ਖੇਤੀ ਸਬੰਧੀ ਬੁਨਿਆਦੀ ਢਾਂਚੇ ਦਾ ਚੰਗਾ ਗਿਆਨ ਹੋਣਾ ਇਸ ਦਾ ਮੂਲ ਕਾਰਨ ਹੈ। ਖੇਤੀ ਇੰਜੀਨੀਅਰਿੰਗ ਖੇਤੀ, ਖਾਧ ਪਦਾਰਥਾਂ ਅਤੇ ਜੈਵ-ਪ੍ਰਣਾਲੀਆਂ ਨਾਲ ਸੰਬੰਧਿਤ ਇੰਜੀਨੀਅਰਿੰਗ ਦਾ ਨਾਂਅ ਹੈ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਇਸ ਦਾ ਬਹੁਤ ਮਹੱਤਵ ਹੈ। ਇੰਜੀਨੀਅਰ ਢਾਂਚਿਆਂ, ਸੰਦਾਂ, ਮਸ਼ੀਨਾਂ, ਧਾਤਾਂ, ਰਸਾਇਣਾਂ, ਖੇਤੀ ਉਤਪਾਦਨ, ਕੁਦਰਤੀ ਸਾਧਨਾਂ ਦਾ ਪ੍ਰਬੰਧ ਤੇ ਵਿਗਿਆਨ ਦਾ ਪ੍ਰਯੋਗ ਆਦਿ ਤੋਂ ਇਲਾਵਾ ਖੇਤੀ ਉਤਪਾਦਨਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਆਪਣੇ ਇੰਜੀਨੀਅਰੀ ਸਬੰਧੀ ਗਿਆਨ ਅਤੇ ਦਿਮਾਗ ਦੀ ਸਿਰਜਣਾਤਮਿਕਤਾ ਨੂੰ ਨਵੀਆਂ ਵਸਤਾਂ ਬਣਾਉਣ ਅਤੇ ਪੁਰਾਣੀਆਂ ਵਸਤੂਆਂ ਵਿਚ ਤਬਦੀਲੀਆਂ ਕਰਨ ਲਈ ਵਰਤਦਾ ਹੈ। ਖੇਤੀ ਇੰਜੀਨੀਅਰ ਕਿਸਾਨਾਂ ਲਈ ਪੱਥਪ੍ਰਦਰਸ਼ਕ ਹੁੰਦੇ ਹਨ ਜੋ ਸਮੇਂ-ਸਮੇਂ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹਨ। ਖੇਤੀ ਇੰਜੀਨੀਅਰ ਦੀ ਭੂਮਿਕਾ-ਇਕ ਖੇਤੀ ਇੰਜੀਨੀਅਰ ਨੂੰ ਮੁਦਰਾ, ਪਾਣੀ, ਫਸਲ ਅਤ ਇੰਜੀਨੀਅਰੀ ਦੇ ਸਿਧਾਂਤਾਂ ਨੂੰ ਖੇਤੀ ਖੇਤਰ ਵਿਚ ਪ੍ਰਯੋਗ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖੇਤੀ ਇੰਜੀਨੀਅਰ ਖੇਤੀ ਨਾਲ ਸੰਬੰਧਿਤ ਹਾਰਡਵੇਅਰ ਤਿਆਰ ਕਰਦਾ ਹੈ ਜੋ ਯੰਤਰਾਂ, ਉਪਜ, ਉਪਜ ਤੋਂ ਬਣਨ ਵਾਲੇ ਉਤਪਾਦਨਾਂ, ਰੁਜ਼ਗਾਰ ਦੇਣ ਵਾਲ ਸਾਧਨਾਂ ਆਦਿ ਨਾਲ ਸੰਬੰਧਿਤ ਹੁੰਦ ਹਨ। ਖੇਤੀ ਇੰਜੀਨੀਅਰ ਵਿਗਿਆਨਕ ਨਿਯਮਾਂ ਦੀ ਵਰਤੋਂ ਕਰਕੇ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਉਤਪਾਦਨ ਵਿਚ ਵਾਧਾ ਕਰਦਾ ਹੈ। ਉਹ ਖਤੀ ਦੀਆਂ ਪੁਰਾਣੀਆਂ ਧਾਰਨਾਵਾਂ ਤੋੜ ਕੇ ਉਨ੍ਹਾਂ ਵਿਚ ਤਬਦੀਲੀ ਕਰਦਾ ਹੈ, ਸਸਤਾ ਅਤ ਵਧੀਆ ਉਤਪਾਦਨ ਤਿਆਰ ਕਰਨ ਵਿਚ ਕਿਸਾਨਾਂ ਦੀ ਮਦਦ ਕਰਦਾ ਹੈ। ਉਸ ਨੂੰ ਖੇਤੀ ਸਬੰਧੀ ਬੁਨਿਆਦੀ ਢਾਂਚੇ ਦਾ ਚੰਗਾ ਗਿਆਨ ਹੋਣਾ ਇਸ ਦਾ ਮੂਲ ਕਾਰਨ ਹੈ। ਖੇਤੀ ਇੰਜੀਨੀਅਰ ਮੁਢਲੇ ਤੌਰ ’ਤੇ ਖੋਜ ਅਤੇ ਵਿਕਾਸ, ਉਤਪਾਦਨ, ਪ੍ਰਬੰਧ ਅਤੇ ਮੁਰੰਮਤ ਦੇ ਮੁੱਖ ਕਾਰਜ ਕਰਨ ਵਿਚ ਆਪਣੀ ਭੂਮਿਕਾ ਨਿਭਾਉਂਦਾ ਹੈ। |
| kreatyna kreatyna www.activebody.pl | Gry Online Gry Online www.pozycjonarka.in… | Plaza 3 star hotel Los Angeles www.triptake.com | krynica noclegi krynica noclegi,ośrodek, wypoczynk… gornik.com.pl | Kredyty odnawialne Kredyty odnawialne www.eskarbiec.pl |